ਮੈਲਬਰਨ ਦੇ ਚਾਈਲਡ ਕੇਅਰ ਵਰਕਰ ’ਤੇ ਲੱਗੇ 70 ਬੱਚਿਆਂ ਨਾਲ ਸੈਕਸ ਅਪਰਾਧ ਦੇ ਦੋਸ਼ - Sea7 Australia
Joshua Brown ਤੋਂ ਲੱਗੀ ਲਾਗ ਦੀ ਬਿਮਾਰੀ ਲਈ 1200 ਬੱਚਿਆਂ ਦੀ ਕੀਤੀ ਜਾਵੇਗੀ ਜਾਂਚ ਮੈਲਬਰਨ : Point Cook ਦੇ ਇੱਕ ਚਾਈਲਡ ਕੇਅਰ ਵਰਕਰ ਤੋਂ ਲੱਗੀ ਲਾਗ ਦੀ ਬਿਮਾਰੀ ਲਈ ਮੈਲਬਰਨ ਭਰ ਦੇ 1200 ਬੱਚਿਆਂ ਦੀ ਜਾਂਚ ਕੀਤੀ ਜਾਵੇਗੀ। Joshua Brown ’ਤੇ 70 ਬੱਚਿਆਂ ਵਿਰੁਧ ਸੈਕਸ ਅਪਰਾਧ ਦਾ ਵੀ ਦੋਸ਼ ਲੱਗਾ ਹੈ।